- 8 284
- 95 617 029
SIDAK Dairy farming
Приєднався 4 тра 2014
Hello friends
My self Jagjeet Singh. I belongs to a farmer family. Neeli Ravi is my favourite breed in buffaloes. I am interested in making videos of people's who also interested in dairy farming.
ਸਤਿ ਸ੍ਰੀ ਅਕਾਲ ਦੋਸਤੋ
ਮੈਂ ਜਗਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਸਿਦਕ ਡੇਅਰੀ ਫਾਰਮਿੰਗ ਵਿੱਚ। ਦੋਸਤੋ ਇਹ ਚੈਨਲ ਮੈਂ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂ ਵੇਚਣ ਜਾਂ ਖ੍ਰੀਦਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਣਾਇਆ ਹੈ। ਏਸ ਚੈਨਲ ਉੱਪਰ ਅਪਲੋਡ ਵੀਡੀਓ ਵਿੱਚ ਜੋ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਪਸ਼ੂ ਦੇ ਮਾਲਕ ਵੱਲੋਂ ਹੁੰਦੀ ਹੈ। ਸੋ ਜੋ ਵੀ ਵੀਰ ਪਸ਼ੂ ਖ੍ਰੀਦਣ ਦਾ ਚਾਹਵਾਨ ਹੈ ਉਹ ਆਪਣੀ ਫੁੱਲ ਤਸੱਲੀ ਕਰਕੇ ਖ੍ਰੀਦ ਕਰੇ।
ਮੈਂ ਜਾਂ ਮੇਰੇ ਚੈਨਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਨਫੇ ਨੁਕਸਾਨ ਦੇ ਜਿੰਮੇਵਾਰ ਖ੍ਰੀਦਣ ਜਾਂ ਵੇਚਣ ਵਾਲੇ ਖੁਦ ਹੋਣ ਗੇ।

Відео
Two Buffaloes for Sale, 2 ਮੱਝਾਂ ਵਿਕਾਊ
Переглядів 2 тис.18 годин тому
Two Buffaloes for Sale, 2 ਮੱਝਾਂ ਵਿਕਾਊ
ਗਾਵਾਂ ਅਤੇ ਮੱਝਾਂ ਵਿਕਾਊ, Cows and Buffaloes for Sale
Переглядів 2,3 тис.2 години тому
ਗਾਵਾਂ ਅਤੇ ਮੱਝਾਂ ਵਿਕਾਊ, Cows and Buffaloes for Sale
6 Heifers for Sale, 6 ਵਹਿੜਾਂ ਵਿਕਾਊ
Переглядів 1,2 тис.2 години тому
6 Heifers for Sale, 6 ਵਹਿੜਾਂ ਵਿਕਾਊ
ਮੀਣੀ ਮੱਝ ਵਿਕਾਊ, One Buffalo For Sale
Переглядів 3,4 тис.4 години тому
ਮੀਣੀ ਮੱਝ ਵਿਕਾਊ, One Buffalo For Sale
Some Cows for Sale, ਕੁਝ ਗਾਵਾਂ ਵਿਕਾਊ
Переглядів 3,1 тис.7 годин тому
Some Cows for Sale, ਕੁਝ ਗਾਵਾਂ ਵਿਕਾਊ
5 Jersey Cows for Sale, 5 ਜਰਸੀ ਗਾਵਾਂ ਵਿਕਾਊ
Переглядів 3,2 тис.9 годин тому
5 Jersey Cows for Sale, 5 ਜਰਸੀ ਗਾਵਾਂ ਵਿਕਾਊ
One Buffalo for Sale, ਇੱਕ ਮੱਝ ਵਿਕਾਊ
Переглядів 5 тис.16 годин тому
One Buffalo for Sale, ਇੱਕ ਮੱਝ ਵਿਕਾਊ
3 ਮੱਝਾਂ ਵਿਕਾਊ, 3 Buffaloes for Sale
Переглядів 3,2 тис.19 годин тому
3 ਮੱਝਾਂ ਵਿਕਾਊ, 3 Buffaloes for Sale
Two Buffaloes for Sale, 2 ਮੱਝਾਂ ਵਿਕਾਊ
Переглядів 4,9 тис.19 годин тому
Two Buffaloes for Sale, 2 ਮੱਝਾਂ ਵਿਕਾਊ
ਨੀਲੀ ਰਾਵੀ ਮੱਝ ਵਿਕਾਊ, One Buffalo For Sale
Переглядів 4,1 тис.21 годину тому
ਨੀਲੀ ਰਾਵੀ ਮੱਝ ਵਿਕਾਊ, One Buffalo For Sale
ਰੇਲ ਦੇ ਇੰਜਣ ਵਰਗੀ ਮੱਝ ਵਿਕਾਊ, Full Hight Length Buffalo For Sale
Переглядів 4,9 тис.21 годину тому
ਰੇਲ ਦੇ ਇੰਜਣ ਵਰਗੀ ਮੱਝ ਵਿਕਾਊ, Full Hight Length Buffalo For Sale
ਸੋਹਣੀਆਂ ਵਹਿੜਾਂ ਵਿਕਾਊ, Beautiful Heifers for Sale
Переглядів 6 тис.21 годину тому
ਸੋਹਣੀਆਂ ਵਹਿੜਾਂ ਵਿਕਾਊ, Beautiful Heifers for Sale
Price kina
Price
Bhaiya Ram Ram Ji bhaiya हमसे जुड़िए मेरा भी सपोर्ट करो प्लीज भईया ❤❤❤❤❤❤
ਬਹੁਤ ਵਧੀਆ
ਬਹੁਤ ਵਧੀਆ
Rate
❤❤❤❤❤❤ so sweet ji
Sodak dairy farm da watt sap no plz
Himachli juersy ey
ਬਹੁਤ ਸੋਹਣਾ ਝੋਟਾ 👍🐃 ਹੀਰਾ 👍
ਨੀਲੀ ਰਾਵੀ ਪੰਜਾਬ ਦੀ ਸ਼ਾਨ 👍🐃🐃🐃🐃🐃
Albaks ਬਹੁਤ ਸੋਹਣਾ ਝੋਟਾ 👍
ਅਸੀਂ ਵੀ ਬਲੀ ਦਾ ਸੀਮਣ ਭਰਵਾਇਆ ਕੱਟੀ ਦਿੱਤੀ ਬਹੁਤ ਸੋਹਣੀ ਆ
1800 rs da Parduct aa sara totel moge ton jine marji lai lo
Bhaiya punjab mai buffalo's ki mandi lagne lagi
ਵੀਰੇ ਦੇ ਪਸ਼ੂ ਬਹੁਤ ਸੋਹਣੇ ਹਨ , ਹੀਰੇ ਹਨ , 💎💎💎👌👌👌👌👌👌👌👌🌹🌹🌹🌹🌹🌹💞💕💞💕❤️♥️❤️♥️❤️💯💯ਮੈਂ ਜਲੰਧਰ ਤੋਂ